Sun Fer fame Punjabi singer and songwriter Khan Bhaini returns with his new banger titled “Call” featuring beautiful “Jasmine Kaur“. Overall, the song reflects themes of longing, frustration, and a plea for reconciliation in a relationship where communication has broken down. Check out the official lyrics below with the music video and song credits.
Call Lyrics Khan Bhaini
Ho Teri Call Ni Aayi Kinne Din’an Ton
(Ho Teri Call Ni Aayi Kinne Din’an Ton)
Jind Fikri Paayi Kinne Din’an Ton
(Jind Fikri Paayi Kinne Din’an Ton)
Teri Call Ni Aayi Kinne Din’an Ton
Jind Fikri Paayi Kinne Din’an Ton
Hello Bolda Kaun, Hello Bolda Kaun
Jaan Ke Puchheyan Naa Kar Ni
(Puchheyan Naa Kar Ni)
Tainu Pata Tu Jaan Meri Ae
Russeya Naa Kar Ni, Haaye
Tainu Pata Tu Jaan Meri Ae
Russeya Naa Kar Ni
Teri Call Ni Aayi Kinne Din’an Ton
Ho…Oo, Ho…Oo
We Know Ke Bada Kujh Reha Halle Chall
We Know Ke Appa Dovein Kar Lange Hall
We Know Ke Sajna Ae Aiddi Vi Ni Gall
We Know Ke Mahda Ae Jamana Ajj Kal
Khud Chal Ke Jaana Painda
Jitthe Raah Ne Milde
Sahnu Tere Kolo Jhalliye
Sadde Saanh Ne Milde
Jeh Karde Tainu Pyaar
Karde Tainu Pyaar
Tu Faida Chukkeya Naa Kar Ni
Chukkeya Naa Kar Ni
Tainu Pata Tu Jaan Meri Ae
Russeya Naa Kar Ni, Haaye
Tainu Pata Tu Jaan Meri Ae
Russeya Naa Kar Ni
Teri Call Ni Aayi Kinne Din’an Ton
Call Lyrics By Khan Bhaini In Punjabi Text
ਹੋ ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋ
(ਹੋ ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋ)
ਜਿੰਦ ਫਿਕਰੀ ਪਾਈ ਕਿੰਨੇ ਦਿਨਾਂ ਤੋ
(ਜਿੰਦ ਫਿਕਰੀ ਪਾਈ ਕਿੰਨੇ ਦਿਨਾਂ ਤੋ)
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋ
ਜਿੰਦ ਫਿਕਰੀ ਪਾਈ ਕਿੰਨੇ ਦਿਨਾਂ ਤੋ
ਹੈਲੋ ਬੋਲਦਾ ਕੌਣ, ਹੈਲੋ ਬੋਲਦਾ ਕੌਣ
ਜਾਣ ਕੇ ਪੁੱਛਿਆ ਨਾ ਕਰ ਨੀ
(ਪੁੱਛਿਆ ਨਾ ਕਰ ਨੀ)
ਤੈਨੂੰ ਪਤਾ ਤੂੰ ਜਾਨ ਮੇਰੀ ਏ
ਰੁੱਸਿਆ ਨਾ ਕਰ ਨੀ, ਹਾਏ
ਤੈਨੂੰ ਪਤਾ ਤੂੰ ਜਾਨ ਮੇਰੀ ਏ
ਰੁੱਸਿਆ ਨਾ ਕਰ ਨੀ
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋ
ਹੋ… ਓ, ਹੋ… ਓ
ਵੀ ਨੋ ਕਿ ਬੜਾ ਕੁਝ ਰਹਾ ਹਾਲੇ ਚੱਲ
ਵੀ ਨੋ ਕਿ ਅੱਪਾ ਦੋਵੇਂ ਕਰ ਲਾਂਗੇ ਹੱਲ
ਵੀ ਨੋ ਕਿ ਸੱਜਣਾ ਏ ਐਦਿ ਵੀ ਨੀ ਗੱਲ
ਵੀ ਨੋ ਕਿ ਮਾਹੌਲ ਏ ਜਮਾਨਾ ਅੱਜ ਕੱਲ
ਖੁਦ ਚੱਲ ਕੇ ਜਾਣਾ ਪੈਂਦਾ
ਜਿੱਥੇ ਰਾਹ ਨੇ ਮਿਲਦੇ
ਸਾਨੂੰ ਤੇਰੇ ਕੋਲੋ ਝੱਲੀਏ
ਸਾਡੇ ਸਾਹ ਨੇ ਮਿਲਦੇ
ਜੇਹ ਕਰਦੇ ਤੈਨੂੰ ਪਿਆਰ
ਕਰਦੇ ਤੈਨੂੰ ਪਿਆਰ
ਤੂੰ ਫਾਇਦਾ ਚੁੱਕਿਆ ਨਾ ਕਰ ਨੀ
ਚੁੱਕਿਆ ਨਾ ਕਰ ਨੀ
ਤੈਨੂੰ ਪਤਾ ਤੂੰ ਜਾਨ ਮੇਰੀ ਏ
ਰੁੱਸਿਆ ਨਾ ਕਰ ਨੀ, ਹਾਏ
ਤੈਨੂੰ ਪਤਾ ਤੂੰ ਜਾਨ ਮੇਰੀ ਏ
ਰੁੱਸਿਆ ਨਾ ਕਰ ਨੀ
ਤੇਰੀ ਕਾਲ ਨੀ ਆਈ ਕਿੰਨੇ ਦਿਨਾਂ ਤੋ
Credits –
Song Name: | Call |
Artists: | Khan Bhaini |
Lead Vocals: | Khan Bhaini |
Song Writer: | Khan Bhaini |
Music Producer: | Guri Nimana |
Release Date: | September 17, 2024 |
Music Label: | Baani Sandhu |
Music Video Director: | Sam Malhi |
Starring: | Jasmine Kaur |
If you find any mistakes in the lyrics or credits, or if you want to add lyrics, please let us know by using the “Contact Us” form.